ਸਭ ਤੋਂ ਵਧੀਆ ਸੰਸਕਾਰ ਯੋਜਨਾ ਟੀਮ ਕਿਉਂ ਇਸਤੇਮਾਲ ਕਰੀਏ

Q. Why use the Best Funeral Plans team?

ਸਭ ਤੋਂ ਵਧੀਆ ਸੰਸਕਾਰ ਯੋਜਨਾ ਟੀਮ ਕਿਉਂ ਇਸਤੇਮਾਲ ਕਰੀਏ?

A. Because we offer genuine independent advice in this complex market: if you don’t read the small print very carefully, you can buy a “funeral plan” excluding the cost of the funeral, or which is cancelled with no value if you miss a payment. Or charge hundreds of pounds if you move. Funeral Plans are NOT all the same!

ਕਿਉਂਕਿ ਅਸੀਂ ਇਸ ਗੁੰਝਲਦਾਰ ਮਾਰਕਿਟ ਵਿੱਚ ਅਸਲੀ ਸੁਤੰਤਰ ਸਲਾਹ ਦਿੰਦੇ ਹਾਂ: ਜੇਕਰ ਤੁਸੀਂ ਛੋਟਾ ਪ੍ਰਿੰਟ ਸਹੀ ਤਰ੍ਹਾਂ ਨਹੀਂ ਪੜ੍ਹ ਸਕਦੇ ਹੋ, ਤੇ ਤੁਸੀਂ ਇੱਕ ਐਸੀ “ਸੰਸਕਾਰ ਯੋਜਨਾ” ਚੁਣ ਸਕਦੇ ਹੋ ਜਿਹਦੇ ਵਿੱਚ ਸੰਸਕਾਰ ਦੀ ਕੀਮਤ ਸ਼ਾਮਿਲ ਨਹੀਂ ਹੈ, ਯਾ ਜੋ ਬਿਨਾ ਕਿਸੀ ਮੁੱਲ ਦੇ ਹਟਾ ਦਿੱਤੀ ਗਈ ਹੈ ਜੇਕਰ ਤੁਸੀਂ ਕੋਈ ਭੁਗਤਾਨ ਛੱਡ ਦਿੰਦੇ ਹੋ।

Our advice is free to you, so why not take advice from people who understand the funeral market? All we ask is that you use the forms we send to apply, so we gain the credit.

ਸਾਡੀ ਸਲਾਹ ਤੁਹਾਡੇ ਲਈ ਮੁਫਤ ਹੈ, ਤੇ ਤੁਸੀਂ ਫਿਰ ਉਨ੍ਹਾਂ ਲੋਕਾਂ ਕੋਲੋਂ ਸਲਾਹ ਕਿਉਂ ਨਹੀਂ ਲੈਂਦੇ ਜਿਹੜੇ ਫੀਊਨਰਲ ਮਾਰਕਿਟ ਨੂੰ ਸਮਝਦੇ ਹਨ? ਅਸੀਂ ਕੇਵਲ ਇਹ ਮੰਗਦੇ ਹਾਂ ਕਿ ਤੁਸੀਂ ਉਨ੍ਹਾਂ ਫਾੱਰਮ ਨੂੰ ਇਸਤਮਾਲ ਕਰੋ ਜਿਹੜੇ ਅਸੀ ਅਪਲਾਇ ਕਰਨ ਨੂੰ ਭੇਜੇ ਸੀ, ਤਾਂ ਜੋ ਅਸੀਂ ਕ੍ਰੈਡਿਟ ਕੱਠਾ ਸਕੀਏ।

Most undertakers and websites offer only one company plan, namely Coop, Dignity or Golden Charter etc. All sound plans, however, they may (at the time) be the most expensive in the market or just unsuitable for you. A firm which only sells their own brand of the plan is not going to tell you their plan is unsuitable: the salesman won’t even be aware of the fact!

ਜਿਆਦਾਤਰ ਅੰਡਰਟੇਕਰ ਅਤੇ ਵੈਬਸਾਈਟਸ ਕੇਵਲ ਇੱਕ ਕੰਪਨੀ ਪਲਾਨ ਦਿੰਦੇ ਹਨ, ਜਿਨ੍ਹਾਂ ਦਾ ਨਾਮ Coop, Dignity ਜਾਂ Golden Charter ਹੈ। ਸਾਰੀਆਂ ਅੱਛੀ ਯੋਜਨਾਵਾਂ ਹਨ, ਪਰ, ਉਹ (ਉਸ ਵੇਲੇ) ਮਾਰਕਿਟ ਵਿੱਚ ਸਭ ਤੋਂ ਮਹਿੰਗੀ ਹੋ ਸਕਦੀ ਹੈ ਯਾ ਤੁਹਾਡੇ ਲਈ ਗ਼ਲਤ ਹੋ ਸਕਦੀ ਹੈ। ਇੱਕ ਸੰਸਥਾ ਜਿਹੜੀ ਸਿਰਫ ਆਪਣਾ ਬ੍ਰੈਂਡ ਵੇਚਦੀ ਹੈ, ਉਹ ਤੁਹਾਨੂੰ ਇਹ ਨਹੀਂ ਦਸੇਗੀ ਕਿ ਉਨ੍ਹਾਂ ਦੀ ਯੋਜਨਾ ਗ਼ਲਤ ਹੈ: ਸੇਲਸਮੈਨ ਇਸ ਬਾਰੀ ਜਾਣਕਾਰ ਵੀ ਨਹੀਂ ਹੋਵੇਗਾ।

Q. Why should I have a prepaid funeral plan?

ਮੈਨੂੰ ਇੱਕ ਪ੍ਰੀਪੇਡ ਫਿਊਨਰਲ ਪਲੈਨ ਲੈਣ ਦੀ ਜ਼ਰੂਰਤ ਕਿਉਂ ਹੈ?

A. Historically, they are a great investment as funeral costs have gone up many times faster than the interest you would have earned in a savings account. They also make arrangements much easier for those left behind both emotionally and financially.

ਐਤਿਹਾਸਕ ਤੌਰ ਤੇ, ਇਹ ਬਹੁਤ ਹੀ ਵਧੀਆ ਇਨਵੈਸਟਮੈਂਟ ਹੈ ਕਿਉਂਕਿ ਸੰਸਕਾਰ ਦੀ ਕੀਮਤਾਂ ਉਸ ਬਿਆਜ ਤੋਂ ਕਈ ਉਪਰ ਚਲੀਆਂ ਗਈਆਂ ਹਨ ਜਿਹੜਾ ਤੁਸੀ ਸੇਵਿੰਗਸ ਅਕਾਊਂਟ ਵਿੱਚ ਕਮਾ ਸਕਦੇ ਸੀ। ਉਹ ਉਨ੍ਹਾਂ ਲੋਕਾਂ ਲਈ ਵੀ ਇੰਤਜ਼ਾਮ ਬਹੁਤ ਅਸਾਨ ਕਰ ਦਿੰਦੇ ਹਨ ਜਿਹੜੇ ਜਜ਼ਬਾਤੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਹਨ।

Q. Why does it matter which one I buy?

ਇਹ ਕਿਵੇਂ ਫ਼ਰਕ ਪੈਂਦਾ ਹੈ ਕਿ ਮੈਂ ਕਿਹੜਾ ਖਰੀਦਾਂ?

A. Because they all offer different features and benefits. We often see funeral plans that don’t include any money towards the funeral or cremation. Whilst half a funeral plan is better than no funeral plan, you do need to understand that is what you are buying!

ਕਿਉਂਕਿ ਉਹ ਸਭ ਵੱਖਰੀਆਂਵੱਖਰੀਆਂ ਚੀਜ਼ਾਂ ਅਤੇ ਫਾਇਦੇ ਦਿੰਦੇ ਹਨ। ਅਸੀ ਕਈ ਵਾਰ ਐਸੀਆਂ ਸੰਸਕਾਰ ਯੋਜਨਾਵਾਂ ਦੇਖਦੇ ਹਾਂ ਜਿਨ੍ਹਾਂ ਵਿੱਚ ਸੰਸਕਾਰ ਯਾ ਦਾਹ – ਸੰਸਕਾਰ ਲਈ ਕੋਈ ਪੈਸਾ ਨਹੀਂ ਹੁੰਦਾ। ਜਦਕਿ ਕੋਈ ਵੀ ਸੰਕਾਰ ਯੋਜਨਾ ਨਾ ਹੋਣ ਦੇ ਬਜਾਏ ਅੱਧੀ ਸੰਸਕਾਰ ਯੋਜਨਾ ਕਈ ਵੱਧ ਚੰਗੀ ਹੁੰਦੀ ਹੈ, ਤੁਹਾਨੂੰ ਇਹ ਸਮਝਣ ਦੀ ਲੋੜ ਹੈ ਕਿ ਤੁਸੀਂ ਇਹ ਸਭ ਖਰੀਦ ਰਹੇ ਹੋ!

Most life insurance plans have no inflation protection, which means that the death benefit will remain the same in 10, 20 or even 30 years time. That means what might cover the cost of a funeral today, may only end up paying for a very small part of the funeral in the future. We don’t like them! Not to mention the fact that you will generally lose everything you have paid in if you miss payments, or that you may well end up paying in more than your family get out!

ਜਿਆਦਾਤਰ ਜੀਵਨ ਬੀਮਾ ਯੋਜਨਾਵਾਂ ਵਿੱਚ ਮਹਿੰਗਾਈ ਤੋਂ ਕੋਈ ਸੁਰੱਖਿਆ ਨਹੀਂ ਹੁੰਦੀ। ਜਿਹਦਾ ਮਤਲਬ ਇਹ ਹੈ ਕਿ 10, 20 ਜਾਂ 30 ਸਾਲਾਂ ਵਿੱਚ ਵੀ ਮਰਨ ਲਾਭ ਉਹੀ ਰਹੇਗਾ। ਇਸਦਾ ਮਤਲਬ ਇਹ ਹੈ ਕਿ ਜਿਨ੍ਹਾਂ ਪੈਸਿਆਂ ਨਾਲ ਅੱਜ ਪੂਰੇ ਸੰਕਾਰ ਦੀ ਕੀਮਤ ਚੁਕਾਈ ਜਾ ਸਕਦੀ ਹੈ ਉਹੀ ਭਵਿੱਖ ਵਿੱਚ ਉਸ ਸੰਸਕਾਰ ਦੇ ਕੇਵਲ ਇੱਕ ਛੋਟੇ ਜੇ ਭਾਗ ਦੀ ਕੀਮਤ ਚੁਕਾਈ ਜਾ ਸਕਦੀ ਹੋਏਗੀ। ਅਸੀਂ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ! ਇਹ ਦਸਣਾ ਵੀ ਭਾਰ ਹੈ ਕਿ ਤੁਸੀਂ ਆਮ ਤੌਰ ਤੇ ਸਭ ਕੁੱਛ ਗਵਾ ਬੈਠੋਗੇ ਜਿਸਦਾ ਤੁਸੀ ਭੁਗਤਿਆ ਹੈ ਜੇਕਰ ਤੁਸੀਂ ਭੁਗਤਾਨਾਂ ਛੱਡ ਦਿੰਦੇ ਹੋ, ਯਾ ਫਿਰ ਜਿਨ੍ਹਾਂ ਤੁਹਾਡੇ ਪਰਿਵਾਰ ਨੂੰ ਮਿਲ ਸਕੇ ਉਸ ਤੋਂ ਕਈ ਵੱਧ ਭੁਗਤਾਨ ਕਰਨ ਲਗ ਪਓਗੇ।

Q. What happens if I move?

ਜੇਕਰ ਮੈਂ ਜਗ੍ਹਾ ਬਦਲਦਾ ਹਾਂ ਤੇ ਕੀ ਹੋਏਗਾ?

A. Many people move to be nearer their children in old age. This could involve changing the funeral director holding the plan. Some plans make this easy and free, others don’t.

ਕਈ ਲੋਕ ਬੁਢਾਪੇ ਵਿੱਚ ਆਪਣੇ ਬੱਚਿਆਂ ਦੇ ਨੇੜੇ ਰਹਿਣ ਵਾਸਤੇ ਆਪਣੀ ਰਹਿਣ ਦੀ ਜਗ੍ਹਾ ਬਦਲਦੇ ਹਨ। ਇਸਦੇ ਕਾਰਨ ਯੋਜਨਾ ਦੇ ਫਿਊਨਰਲ ਡੈਰੈਕਟਰ ਨੂੰ ਬਦਲੀ ਕਰਨਾ ਪੈ ਸਕਦਾ ਹੈ। ਕੁੱਝ ਯੋਜਨਾਵਾਂ ਇਸਨੂੰ ਅਸਾਨ ਕਰ ਦਿੰਦੀਆਂ ਹਨ, ਤੇ ਕੁੱਝ ਨਹੀਂ।

Q. What happens if the Funeral Director goes out of business?

ਕੀ ਹੋਵੇਗਾ ਜੇਕਰ ਫਿਊਨਰਲ ਡਾਇਰੈਕਟਰ ਕਾਰੋਬਾਰ ਛੱਡ ਦੇਵੇ?

A. We always make sure that the money is held separately from the funeral undertaker, so it has no effect if they go out of business. The Funeral Plan provider would just appoint another funeral director.

ਅਸੀਂ ਹਮੇਸ਼ਾ ਇਹ ਪੱਕਾ ਕਰਦੇ ਹਾਂ ਕਿ ਪੈਸਿਆਂ ਨੂੰ ਫਿਊਨਰਲ ਅੰਡਰਟੇਕਰ ਤੋਂ ਵੱਖਰੇ ਰੱਖਿਆ ਜਾਏ, ਤਾਂ ਕਿ ਇਸ ਤੇ ਕੋਈ ਅਸਰ ਨਾ ਹੋਏ ਜੇਕਰ ਉਹ ਕਾਰੋਬਾਰ ਛੱਡ ਦਿੰਦੇ ਹਨ। ਫਿਊਨਰਲ ਯੋਜਨਾ ਪ੍ਰੋਵਾਈਡਰ ਕਿਸੀ ਹੋਰ ਫਿਊਨਰਲ ਡਾਇਰੈਕਟਰ ਨੂੰ ਰੱਖ ਲਏਗਾ।

Q. What to do next?

ਹੁਣ ਅੱਗੇ ਕੀ ਕਰਨਾ ਚਾਹਿਦਾ ਹੈ?

A. Use the mail enquiry form below, or call

ਥੱਲੇ ਦਿੱਤੀ ਗਈ ਮੇਲ ਪੁੱਛਪੜਤਾਲ ਫਾਰਮ ਇਸਤਮਾਲ ਕਰੋ, ਯਾ ਕਾਲ ਕਰੋ

Mohinder Bindra 07940 399392